Pigeon Equipment Available View full photo 8 photos
Pigeon Equipment Available - Photo 1
Pigeon Equipment Available - Photo 2
Pigeon Equipment Available - Photo 3
Pigeon Equipment Available - Photo 4
Pigeon Equipment Available - Photo 5
Pigeon Equipment Available - Photo 6
Pigeon Equipment Available - Photo 7
Pigeon Equipment Available - Photo 8
Contact for price

Pigeon Equipment Available

Mississauga / Peel Region,
Posted Aug 14, 2026
Description
Pigeon Equipment Available

ਮੇਰੇ ਕੋਲ pigeon keeping ਦਾ ਕੁਝ ਸਮਾਨ ਬਾਕੀ ਹੈ, ਜਿਸ ਵਿੱਚ ਛੱਤਰੀਆਂ, ਜਾਲ, water feeders, ਦਾਣਾ ਪਾਉਣ ਵਾਲੇ feeders, egg bowls ਅਤੇ ਹੋਰ pigeon-related equipment ਸ਼ਾਮਲ ਹੈ।

ਮੇਰੇ ਕਬੂਤਰ ਮੈਂ ਪਹਿਲਾਂ ਹੀ ਦੇ ਦਿੱਤੇ ਹਨ ਅਤੇ ਹੁਣ ਦੁਬਾਰਾ pigeons ਨਹੀਂ ਰੱਖਣੇ। ਇਸ ਕਰਕੇ ਜੇ ਕਿਸੇ ਨੂੰ ਇਹ ਸਮਾਨ ਚਾਹੀਦਾ ਹੋਵੇ ਤਾਂ ਮੈਨੂੰ 416-543-0130 ਤੇ contact ਕਰ ਲੈਣਾ।

Serious buyers only.

When you call, please mention you found this ad on OKZ.ca

Share: Facebook Twitter ID: 132012153

Similar Listings

×