Child Care View full photo
Contact for price

Child Care

Oakville / Halton Region,
Posted 2 days ago
Description
ਸਤਿ ਸ੍ਰੀ ਅਕਾਲ ਜੀ,

ਅਸੀਂ ਓਕਵਿਲ ਵਿੱਚ ਆਪਣੇ 1 ਸਾਲ ਦੇ ਪੁੱਤਰ ਦੀ ਦੇਖਭਾਲ ਲਈ ਇੱਕ ਪੰਜਾਬੀ ਬੀਬੀ ਦੀ ਤਲਾਸ਼ ਕਰ ਰਹੇ ਹਾਂ।

ਕੰਮ ਦੇ ਘੰਟੇ ਆਪਸੀ ਗੱਲਬਾਤ ਨਾਲ ਤੈਅ ਕਰ ਲਵਾਂਗੇ। ਤੁਹਾਡੀ ਜ਼ਿੰਮੇਵਾਰੀ ਬੱਚੇ ਦੀ ਦੇਖਭਾਲ ਕਰਨੀ ਅਤੇ ਉਸਨੂੰ ਖਾਣਾ ਖਵਾਉਣਾ ਹੋਵੇਗੀ।

ਜੇ ਤੁਹਾਡੀ ਦਿਲਚਸਪੀ ਹੋਵੇ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰ ’ਤੇ ਸਾਨੂੰ ਕਾਲ ਕਰੋ। ਫੋਨ ’ਤੇ ਅੱਗੇ ਦੀਆਂ ਸਾਰੀਆਂ ਜਾਣਕਾਰੀਆਂ ਅਤੇ ਵੇਰਵਿਆਂ ਬਾਰੇ ਗੱਲ ਕਰ ਲਵਾਂਗੇ।

647-294-8611

ਧੰਨਵਾਦ ਜੀ।

We are looking for a caring and reliable lady to help care for our 1-year-old son in Oakville.

The hours are flexible and can be discussed. Responsibilities include supervising, playing with, and feeding our son in a safe and nurturing environment.

If you’re interested or would like more information, please call us at 647-294-8611. We’d be happy to discuss the details and answer any questions over the phone.

When you call, please mention you found this ad on OKZ.ca

Share: Facebook Twitter ID: 131923482

Similar Listings

×